ਸੇਵਾ ਤੋਂ ਖੁਸ਼ ਹੋਕੇ ਜੱਟ ਨੇ ਸਿਰੀ ਨੂੰ ਬਣਾ ਲਿਆ ਪੁੱਤ 30 ਕਿੱਲੇ ਲਵਾ ਦਿੱਤੇ ਨਾਮ | OneIndia Punjabi

2023-02-16 1

ਸ਼੍ਰੀ ਮੁਕਤਸਰ ਸਾਹਿਬ ਦੇ ਵਾਂ ਪਿੰਡ ਦੇ ਰਹਿਣ ਵਾਲੇ ਬਲਜੀਤ ਸਿੰਘ ਮਾਨ । ਉੰਨਾ ਦੇ ਕੋਈ ਵੀ ਬੱਚਾ ਨਹੀਂ ਹੈ ਤੇ ਪਤਨੀ ਦੀ ਵੀ ਕਈ ਸਾਲ ਪਹਿਲਾਂ ਮੌਤ ਹੋ ਚੁਕੀ ਹੈ । ਬਲਜੀਤ ਸਿੰਘ ਨੇ ਆਪਣੀ 20 ਕਿੱਲੇ ਜਮੀਨ ਆਪਣੇ ਇੱਕ ਮਜਦੂਰ ਦੇ ਨਾਮ ਕਰਵਾ ਦਿੱਤੀ ਹੈ । ਖੇਤਾਂ 'ਚ ਬਣਾਈ ਹੋਈ 50 ਲੱਖ ਰੁਪਏ ਦੀ ਕੀਮਤ ਦੀ ਕੋਠੀ ਵੀ ਮਜਦੂਰ ਦੇ ਨਾਮ ਕਰਵਾ ਕੇ ਆਪ ਛੋਟੇ ਮਕਾਨ 'ਚ ਰਿਹਾਇਸ਼ ਕਰ ਲਈ ।
.
Happy with the service, the Jatt made Siri a son of 30 kills.
.
.
.
#punjabnews #srimuktsarsahib #punjab